ਆਸਟ੍ਰੇਲੀਆ, ਨਿਊਜ਼ੀਲੈਂਡ, ਯੂਕੇ, ਕੈਨੇਡਾ, ਅਮਰੀਕਾ ਅਤੇ ਇੰਡੀਆਨ ਹਰ ਜਾਤੀ ਦੇ, ਸਮੂਹ ਪੰਜਾਬੀਆਂ ਅਤੇ ਗੁਰਸਿੱਖ ਪ੍ਰੀਵਾਰਾਂ ਦੇ ਬੱਚਿਆ ਲਈ, ਹਰ ਤਰਾਂ ਦੇ ਰਿਸ਼ਤਿਆਂ ਲਈ ਸਾਡੇ ਨਾਲ ਸੰਪਰਕ ਕਰੋ ਜੀ, ਸਾਡਾ ਵੱਅਟਸਅਪ ਨੰਬਰ: +61 421 890 942 (ਆਸਟ੍ਰੇਲੀਆ)
Rishte hi Rishte
AUSTRALIA
NEW ZEALAND
CANADA
USA
UK
AND
LOCAL
IN
YOUR
CITY

"BABAJI SHAADI.COM" ਵੈਬਸਾਈਟ ਤੇ ਤੁਹਾਡਾ ਸੁਆਗਤ ਹੈ

ਦੋਸਤੋ!
ਇਕ ਜ਼ਮਾਨਾ ਸੀ ਜਦ ਇੰਟਰਨੈੱਟ ਬਾਰੇ ਕੋਈ ਨਹੀ ਸੀ ਜਾਣਦਾ। ਉਸ ਵੇਲੇ ਇੰਟਰਨੈੱਟ ਜਰੀਏ ਅਗਰ ਕੋਈ ਜੀਵਨ-ਸਾਥੀ ਜਾਂ ਵਿਆਹ-ਸ਼ਾਦੀ ਕਰਵਾਉਣ ਦੀ ਗੱਲ ਕਰਦਾ ਸੀ ਤਾਂ ਲੋਕ ਇਸ ਨੂੰ ਹਾਸੋ-ਹੀਣਾ (ਮਖੌਲ) ਜਿਹਾ ਸਮਝਦੇ ਸਨ। ਭਰਾਵੋ, ਹੁਣ ਦੁਨੀਆਂ ਬਦਲ ਗਈ ਹੈ, ਅੱਜ-ਕੱਲ ਜਿਆਦਾ ਤੋਂ ਜਿਆਦਾ ਲੋਕ ਇੰਟਰਨੈੱਟ ਜਰੀਏ ਹੀ ਆਪਣਾ ਸਹੀ ਜੀਵਨ- ਸਾਥੀ ਚੁਣਨਾ ਪਸੰਦ ਕਰਦੇ ਹਨ। ਹੁਣ ਤਹਾਨੂੰ ਕਿਸੇ ਪਾਸੇ ਨੱਠ- ਭੱਜ ਕਰਨ ਦੀ ਲੋੜ ਨਹੀ ਹੈ ਅਗਰ ਤੁਹਾਡੇ ਘਰ ਇੰਟਰਨੈੱਟ ਦੀ ਸੁਵਿਧਾ ਹੈ ਜਾਂ ਤੁਹਾਡੇ ਕੋਲ ਸਮਾਰਟ ਮੋਬਾਇਲ ਹੈ। ਤੁਸੀ ਆਪਣੇ ਘਰ ਬੈਠੇ ਹੀ ਸਾਡੀ ਇਸ ਵੈਬਸਾਈਟ "ਬਾਬਾ ਜੀ ਸ਼ਾਦੀ ਡਾਟ ਕਾਮ" ਜਰੀਏ ਆਪਣਾ ਸਹੀ ਜੀਵਨ-ਸਾਥੀ ਲੱਭ ਸਕਦੇ ਹੋ। ਸਾਨੂੰ ਕੋਈ ਫਰਕ ਨਹੀਂ ਪੈਂਦਾ ਕਿ ਤੁਸੀ ਦੇਸ਼ ਵਿੱਚ ਰਹਿੰਦੇ ਹੋ ਜਾਂ ਪਰਦੇਸ ਵਿੱਚ ਤੁਹਾਡਾ ਵਾਸਾ ਹੈ। ਸਾਡਾ ਤਾਂ ਇੱਕੋ-ਇੱਕ ਟੀਚਾ ਹੈ ਕਿ ਅਸੀਂ "ਗੁਰੂ ਘਰ ਦੀ ਲਾਡਲੀ ਸਿੱਖ-ਕੌਮ" ਅਤੇ ਪੰਜਾਬੀਅਤ ਤੇ ਪੰਜਾਬੀ ਬਰਾਦਰੀ ਦੀ ਸੇਵਾ ਕਰ ਸਕੀਏ ਕਿਉਂਕਿ
"ਮਨੁੱਖਤਾ ਦੀ ਸੇਵਾ ਹੀ ਸਭ ਤੋਂ ਵੱਡੀ ਸੇਵਾ ਹੈ"।

ਸਾਡੇ ਨਾਲ ਕੰਮ ਕਰਨ ਦੇ ਤਿੰਨ ਤਰੀਕੇ

ਤਰੀਕਾ ਨੰ-1) ਸਾਡੀ ਇਸ ਵੈਬਸਾਈਟ ਤੇ ਉਪਰ ਲੱਗੇ Vivah Form ਨੂੰ ਕਲਿੱਕ ਕਰੋਗੇ ਤਾਂ ਇਕ ਨਵਾਂ ਪੇਜ ਖੁੱਲ੍ਹ ਜਾਵੇਗਾ, ਇਸ ਨੂੰ ਭਰਕੇ ਅਤੇ ਫ਼ੋਟੋ ਅਪਲੋਡ ਕਰਕੇ, ਥੱਲੇ Submit ਕਲਿੱਕ ਕਰੋ ਤੁਹਾਡੇ ਵਲੋਂ ਭੇਜੀ ਫ਼ੋਟੋ ਅਤੇ ਪ੍ਰੋਫਾਇਲ ਸਾਡੇ ਕੋਲ ਪਹੁੰਚ ਜਾਵੇਗੀ। ਸਾਡੀ ਟੀਮ ਵੱਲੋਂ 24 ਘੰਟੇ ਦੇ ਅੰਦਰ ਤੁਹਾਡੀ ਪ੍ਰੋਫਾਇਲ ਅਤੇ ਫ਼ੋਟੋ ਨੂੰ ਸਕੈਨਿੰਗ ਕਰਕੇ, ਤੁਹਾਡਾ ID NUMBER ਤੁਹਾਨੂੰ ਮੋਬਾਈਲ ਤੇ 'ਵੱਟਸ-ਐਪ ਮੈਸਿਜ' ਭੇਜ ਦਿੱਤਾ ਜਾਵੇਗਾ। ਬਸ ਆਪਜੀ ਨੇ ਇਹ ਨੰਬਰ ਯਾਦ ਰਖਣਾ ਹੈ। ਨੋਟ: ਤੁਸੀ ਆਪਣਾ ਬਾਇਓਡਾਟਾ ਸਾਡੇ ਉਪਰ ਦਿੱਤੇ ਵੱਟਸ-ਐਪ ਨੰਬਰ ਤੇ ਵੀ ਭੇਜ ਸਕਦੇ ਹੋ। ਇਹ ਦੋਵੇਂ ਸੇਵਾਵਾਂ ਬਿਲਕੁਲ ਮੁੱਫ਼ਤ ਹਨ ਜੀ।

ਤਰੀਕਾ ਨੰ-2) ਤੁਹਾਡੇ ਵਲੋਂ ਭੇਜੀ ਗਈ ਪ੍ਰੋਫਾਇਲ ਅਤੇ ਫ਼ੋਟੋ ਨੂੰ ਆਪਜੀ ਦੀ ਸਹਿਮਤੀ ਨਾਲ ਹੀ ਤੁਹਾਡੇ ਮੋਬਾਇਲ ਨੰਬਰਾਂ ਸਹਿਤ ਅਸੀਂ ਸਾਡੀ ਇਸ ਵੈਬ-ਪੇਜ ਤੇ ਆਉਣ ਵਾਲੇ ਸਾਰੇ ਦਰਸ਼ਕਾਂ ਦੇ ਸਨਮੁੱਖ ਕਰਾਂਗੇ, ਅਗਰ ਉਹਨਾਂ ਨੂੰ ਆਪਜੀ ਦੀ ਪ੍ਰੋਫਾਇਲ ਪਸੰਦ ਆਉਂਦੀ ਹੈ ਤਾਂ ਉਹ ਤੁਹਾਡੇ ਨਾਲ ਫ਼ੋਨ-ਕਾਲ ਦੁਆਰਾ ਸਿੱਧਾ ਸੰਪਰਕ ਕਰਨਗੇ। ਇਸ ਤੋਂ ਇਲਾਵਾ ਜੋ ਸਾਡੇ ਰਿਕਾਰਡ ਵਿੱਚ ਰਿਸ਼ਤੇ ਹਨ ਉਹਨਾ ਦੀ ਜਾਣਕਾਰੀ ਵੀ ਸਮੇਂ-ਸਮੇਂ ਤੇ ਆਪਜੀ ਨੂੰ ਮੁਹੱਈਆ ਕਰਵਾਈ ਜਾਵੇਗੀ। ਇਸ ਸੇਵਾ ਲਈ ਆਪਜੀ ਕੋਲੋ ਇਕ ਨਾ-ਮਾਤਰ ਫ਼ੀਸ ਲਈ ਜਾਂਦੀ ਹੈ, ਜੋ ਕਿ ਵਾਪਸੀਯੋਗ ਨਹੀ ਹੈ।

ਤਰੀਕਾ ਨੰ-3) ਅਗਰ ਆਪ ਸਾਡੇ 'ਪੇਡ ਮੈਬਰ' ਹੋ ਤਾਂ ਆਪਜੀ ਨੂੰ ਹੱਕ ਹੈ ਸਾਡੇ ਵਿਆਹ ਸ਼ਾਦੀ ਵਾਲੇ ਵੈਬ-ਪੇਜ ਵਿਚੋਂ ਅਗਰ ਕੋਈ ਵੀ ਪ੍ਰੋਫਾਇਲ ਤੁਹਾਨੂੰ ਪਸੰਦ ਆਉਂਦੀ ਹੈ ਤਾਂ ਆਪਣਾ ਪ੍ਰੋਫਾਇਲ ਨੰਬਰ ਦੱਸ ਕੇ ਉਹਨਾ ਬਾਰੇ ਪੂਰੀ ਜਾਣਕਾਰੀ ਸਾਡੇ ਕੋਲੋ ਲੈ ਸਕਦੇ ਹੋ ਜੀ (ਨੋਟ - ਜਾਣਕਾਰੀ ਤੁਹਾਨੂੰ ਸਾਡੇ ਦੱਸੇ ਪਲਾਨ ਮੁਤਾਬਿਕ ਹੀ ਮੁਹੱਈਆ ਕਰਵਾਈ ਜਾਵੇਗੀ) ਉਹਨਾਂ ਦਾ ID NUMBER ਸਾਨੂੰ ਵੱਟਸ-ਐਪ ਕਰੋ, ਅਸੀਂ ਦੂਸਰੀ ਧਿਰ ਨਾਲ ਗੱਲ ਕਰਕੇ ਫ਼ੋਟੋ ਅਤੇ ਮੋਬਾਇਲ ਨੰਬਰ ਆਦਿ ਆਪਜੀ ਨੂੰ ਤੁਹਾਡੇ ਵੱਟਸ-ਐਪ ਨੰਬਰ ਤੇ ਭੇਜ ਦਿੱਤਾ ਜਾਵੇਗਾ। ਇਸ ਸੇਵਾ ਲਈ ਆਪਜੀ ਨੂੰ ਸਾਡੇ ਨਾਲ ਰਜਿਸਟਰ ਹੋਣਾ ਲਾਜ਼ਮੀ ਹੈ ਜੀ।

[ ਸੰਪੂਰਨ ਜਾਣਕਾਰੀ ਲਈ ਸਾਨੂੰ ਵੱਟਸ-ਐਪ ਕਰੋ ਜੀ ]
ਵੱਟਸ-ਐਪ ਨੰਬਰ: +61 421 890 942

ਸਾਡਾ ਈ-ਮੇਲ ਅਡਰੈਸ: info@babajishaadi.com

Rishte hi Rishte
CHANDIGARH
DOABA
MAJHA
MALWA
POAADH
AND
LOCAL
IN
YOUR
CITY
Our Visitors: