Welcome to
ਹੇਠਾਂ ਕਲਿੱਕ ਕਰੋ ਅਤੇ ਪੇਜ ਚੁਣੋ
"BABAJI SHAADI.COM" ਵੈਬਸਾਈਟ ਤੇ ਤੁਹਾਡਾ ਸੁਆਗਤ ਹੈ
ਦੋਸਤੋ!ਇਕ ਜ਼ਮਾਨਾ ਸੀ ਜਦ ਇੰਟਰਨੈੱਟ ਬਾਰੇ ਕੋਈ ਨਹੀ ਸੀ ਜਾਣਦਾ। ਉਸ ਵੇਲੇ ਇੰਟਰਨੈੱਟ ਜਰੀਏ ਅਗਰ ਕੋਈ ਜੀਵਨ-ਸਾਥੀ ਜਾਂ ਵਿਆਹ-ਸ਼ਾਦੀ ਕਰਵਾਉਣ ਦੀ ਗੱਲ ਕਰਦਾ ਸੀ ਤਾਂ ਲੋਕ ਇਸ ਨੂੰ ਹਾਸੋ-ਹੀਣਾ (ਮਖੌਲ) ਜਿਹਾ ਸਮਝਦੇ ਸਨ। ਭਰਾਵੋ, ਹੁਣ ਦੁਨੀਆਂ ਬਦਲ ਗਈ ਹੈ, ਅੱਜ-ਕੱਲ ਜਿਆਦਾ ਤੋਂ ਜਿਆਦਾ ਲੋਕ ਇੰਟਰਨੈੱਟ ਜਰੀਏ ਹੀ ਆਪਣਾ ਸਹੀ ਜੀਵਨ- ਸਾਥੀ ਚੁਣਨਾ ਪਸੰਦ ਕਰਦੇ ਹਨ। ਹੁਣ ਤਹਾਨੂੰ ਕਿਸੇ ਪਾਸੇ ਨੱਠ- ਭੱਜ ਕਰਨ ਦੀ ਲੋੜ ਨਹੀ ਹੈ ਅਗਰ ਤੁਹਾਡੇ ਘਰ ਇੰਟਰਨੈੱਟ ਦੀ ਸੁਵਿਧਾ ਹੈ ਜਾਂ ਤੁਹਾਡੇ ਕੋਲ ਸਮਾਰਟ ਮੋਬਾਇਲ ਹੈ। ਤੁਸੀ ਆਪਣੇ ਘਰ ਬੈਠੇ ਹੀ ਸਾਡੀ ਇਸ ਵੈਬਸਾਈਟ "ਬਾਬਾ ਜੀ ਸ਼ਾਦੀ ਡਾਟ ਕਾਮ" ਜਰੀਏ ਆਪਣਾ ਸਹੀ ਜੀਵਨ-ਸਾਥੀ ਲੱਭ ਸਕਦੇ ਹੋ। ਸਾਨੂੰ ਕੋਈ ਫਰਕ ਨਹੀਂ ਪੈਂਦਾ ਕਿ ਤੁਸੀ ਦੇਸ਼ ਵਿੱਚ ਰਹਿੰਦੇ ਹੋ ਜਾਂ ਪਰਦੇਸ ਵਿੱਚ ਤੁਹਾਡਾ ਵਾਸਾ ਹੈ। ਸਾਡਾ ਤਾਂ ਇੱਕੋ-ਇੱਕ ਟੀਚਾ ਹੈ ਕਿ ਅਸੀਂ "ਗੁਰੂ ਘਰ ਦੀ ਲਾਡਲੀ ਸਿੱਖ-ਕੌਮ" ਅਤੇ ਪੰਜਾਬੀਅਤ ਤੇ ਪੰਜਾਬੀ ਬਰਾਦਰੀ ਦੀ ਸੇਵਾ ਕਰ ਸਕੀਏ ਕਿਉਂਕਿ
"ਮਨੁੱਖਤਾ ਦੀ ਸੇਵਾ ਹੀ ਸਭ ਤੋਂ ਵੱਡੀ ਸੇਵਾ ਹੈ"।
ਹੇਠਾਂ ਕਲਿੱਕ ਕਰੋ ਅਤੇ ਪੇਜ ਚੁਣੋ